About
About Sirlekh
Sirlekh is a media platform focused on Punjab, Punjabi identity, interviews, podcasts, documentaries, writing and community-minded storytelling.
About Us
SIRLEKH ਪਿਛਲੇ ਕਈ ਸਾਲਾਂ ਤੋਂ YOU TUBE, FACEBOOK, INSTAGRAM & ਕਈ ਹੋਰਨਾਂ ਪਲੇਟਫਾਰਮ 'ਤੇ INTERVIEWS, PODCAST, DOCUMENTARIES ਜ਼ਰੀਏ ਤੁਹਾਡੇ ਰੂਬਰੂ ਹੈ । ਤੁਸੀਂ ਸਾਡੇ ਕੰਮ ਨੂੰ ਖੂਬ ਪਸੰਦ ਕਰਦੇ ਹੋ,ਇਸ ਲਈ ਤੁਹਾਡਾ ਸ਼ੁਕਰੀਆ । SIRLEKHTV ਵੈੱਬਸਾਈਟ ਸਿਰਲੇਖ ਟੀਮ ਦਾ ਅਗਲੇਰਾ ਕਦਮ ਹੈ । ਸਿਰਲੇਖ ਟੀਮ ਪੰਜਾਬ,ਪੰਜਾਬੀ,ਪੰਜਾਬੀਅਤ ਲਈ ਵਚਨਬੱਧ ਹੈ । ਹਮੇਸ਼ਾ ਸਰਬੱਤ ਦੇ ਭਲੇ ਦਾ ਹਾਮੀ ਹੈ ।
Our Vision
ਰਿਜ਼ਕ ਦੀ ਖਾਤਰ ਦੁਨੀਆਂ ਚੱਲੇ, ਪਰ ਉਲਟਾ ਦਸਤੂਰ ਹੋਇਆ ।
ਬੰਦਾ ਤਰੱਕੀ ਕਰਨ ਦੀ ਖਾਤਰ, ਕੁਦਰਤ ਕੋਲੋਂ
ਦੂਰ ਹੋਇਆ ।
ਸੌ-ਸੌ ਸਾਲ ਦੀਆਂ ਉਮਰਾਂ ਵਾਲੇ, ਬੇਬੇ ਬਾਪੂ ਥਿਆਉਂਦੇ ਨਹੀਂ ।
ਚੀਜ਼ਾਂ ਦੇ ਨਾਲ
ਰਿਸ਼ਤੇ ਗੰਢ ਲਏ, ਇੱਕ ਦੂਜੇ ਨੂੰ ਚਾਹੁੰਦੇ ਨਹੀਂ ।
ਕੁਦਰਤ ਵੱਲ ਨਾ ਜੇ ਅਸੀਂ ਪਰਤੇ, ਭੁਗਤਣੇ ਪੈਣੇ
ਖਮਿਆਜੇ਼ ਨੇ ।
ਖੇਤਾਂ ਦੇ ਪੁੱਤ ਹੋਂਦ ਪਛਾਨਣ, ਇਹ ਦੁਨੀਆਂ ਦੇ ਰਾਜੇ ਨੇ
ਲਿਖਤ- ਸੁੱਖੀ
ਮਘਾਣੀਆਂ
ਸਿਰਲੇਖ ਟੀਮ
Our Mission
ਸਿਰਲੇਖ ਸਮਾਜਿਕ ਹਿੱਤਾਂ ਦਾ ਪਹਿਰੇਦਾਰ ਹੈ । ਮੀਡੀਆ ਕਰਮੀ ਹੋਣ ਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇੱਕ ਮਿਆਰ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ । ਨੈਤਿਕਤਾ ਅਤੇ ਆਰਥਿਕਤਾ ਸਮਾਜ ਦੇ ਦੋ ਖੂਬਸੂਰਤ ਪੱਖ ਹਨ । ਸਮਾਜਿਕ ਪ੍ਰਗਤੀ ਲਈ ਇਹਨਾਂ ਦੋਵੇਂ ਪਹਿਲੂਆਂ ਨੂੰ ਕੇਂਦਰ 'ਚ ਰੱਖਕੇ ਸਮਾਜ ਦੇ ਹਰ ਪਹਿਲੂ ਦੀ ਬਾਤ ਸਿਰਲੇਖ ਪਾਉਂਦਾ ਰਹੇਗਾ । ਤੁਹਾਡੇ ਸਾਥ ਦੀ ਉਮੀਦ ਨਾਲ ਸਿਰਲੇਖ ਟੀਮ
Our Services
Sirlekh & Rizak Channel Podcast & Interviews
YouTube/Facebook/ Instagram & all L-Type Band & Band *Business Talk Shows & Promotion Full Video,Square Videos,Reels + Collaboration Entertainment Promotions
Sirlekh Website
Blogs,Articles & promotions, Business Advertisement, Your Product Sale, Courses
Social Media Management
Social Media Management, Video Editing & Graphic Designing, Event Shoots & Coverage, Content Creation: Digital marketing
For catching up or giving us feedback press the button
“ਮੀਡੀਆ 'ਚ ਆਉਣ ਤੋਂ ਪਹਿਲਾਂ ਮੈਂ ਅਧਿਆਪਕ ਸੀ । ਅਧਿਆਪਕ ਸਮਾਜ ਦਾ ਚਿੰਤਨ ਕਰਦਾ ਹੈ । ਅਧਿਆਪਕ ਸਮਾਜ ਲਈ
ਮਾਰਗ ਦਰਸ਼ਕ ਹੁੰਦਾ ਹੈ । ਇਸ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦਿਆਂ ਅੱਜ ਮੀਡੀਆ ਕਰਮੀ ਹੋਣ ਨਾਤੇ ਸਮਾਜ ਲਈ
ਕੁਝ ਨਿਵੇਕਲਾ ਅਤੇ ਚੰਗੇਰਾ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ । ਸਿਰਲੇਖ ਸੋਸ਼ਲ ਮੀਡੀਆ ਦੇ ਇਸ ਦੌਰ 'ਚ ਭੀੜ
ਤੋਂ ਵੱਖਰੇ ਖੜ੍ਹਨ ਦਾ ਤਹੱਈਆ ਹੈ । ਸਿਰਲੇਖ ਸਰਬੱਤ ਦੇ ਭਲੇ ਦਾ ਹਾਮੀ ਹੈ । ਤੁਸੀਂ ਸਿਰਲੇਖ ਟੀਮ ਦੇ ਕਾਰਜ
ਨੂੰ ਪਸੰਦ ਕਰਦੇ ਹੋ । ਤੁਹਾਡਾ ਦਿਲੋਂ ਸ਼ੁਕਰੀਆ ।”
ਹਮੇਸ਼ਾ ਸਾਥ ਦੀ ਉਮੀਦ ਨਾਲ
ਸੁੱਖੀ
ਮਘਾਣੀਆਂ
ਸਿਰਲੇਖ ਟੀਮ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।
ਕਾਪੀਰਾਈਟ © 2026 ਸਿਰਲੇਖ - Designed by Clousor
ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ
