ਕੈਨੇਡਾ ਤੋਂ ਪਰਤ ਕੇ ਸਿਮਰਨਜੀਤ ਸਿੰਘ ਨੇ ਇੱਕ ਕਿੱਲੇ ਦੇ ਨੈੱਟ ਹਾਊਸ ਵਿੱਚ ਸ਼ੁਰੂ ਕੀਤੀ ਖੀਰੇ ਦੀ ਖੇਤੀ
ਕੈਨੇਡਾ ਤੋਂ ਪਰਤੇ ਸਿਮਰਨਜੀਤ ਸਿੰਘ ਇੱਕ ਕਿੱਲੇ ਦੇ ਨੈੱਟ ਹਾਊਸ ਵਿੱਚ ਖੀਰਾ ਉਗਾ ਰਹੇ ਹਨ। ਪੜ੍ਹੋ ਉਨ੍ਹਾਂ ਦਾ ਤਜਰਬਾ, ਚੁਣੌਤੀਆਂ ਅਤੇ ਨੌਜਵਾਨਾਂ ਲਈ ਸਲਾਹ।
New on Sirlekh
Fresh reporting, analysis and quick reads from Sirlekh.
Categories
ਕੈਨੇਡਾ ਤੋਂ ਪਰਤੇ ਸਿਮਰਨਜੀਤ ਸਿੰਘ ਇੱਕ ਕਿੱਲੇ ਦੇ ਨੈੱਟ ਹਾਊਸ ਵਿੱਚ ਖੀਰਾ ਉਗਾ ਰਹੇ ਹਨ। ਪੜ੍ਹੋ ਉਨ੍ਹਾਂ ਦਾ ਤਜਰਬਾ, ਚੁਣੌਤੀਆਂ ਅਤੇ ਨੌਜਵਾਨਾਂ ਲਈ ਸਲਾਹ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ 'ਚ ਆਏ ਨੌਜਵਾਨਾਂ ਨੇ ਕਿਤਾਬਾਂ, ਸੋਸ਼ਲ ਮੀਡੀਆ, ਮਾਂ ਬੋਲੀ, ਨਸ਼ਿਆਂ ਅਤੇ ਪਿੰਡਾਂ ਦੇ ਮਾਹੌਲ ਬਾਰੇ ਆਪਣੀ ਰਾਇ ਦਿੱਤੀ।
ਫਿਰੋਜ਼ਪੁਰ ਦੀ ਸੰਦੀਪ ਕੌਰ ਨੇ ਡੇਅਰੀ ਸਿਖਲਾਈ ਲੈ ਕੇ ਇੱਕ-ਦੋ ਪਸ਼ੂਆਂ ਤੋਂ ਸ਼ੁਰੂਆਤ ਕੀਤੀ, ਅੱਜ 25 ਪਸ਼ੂ ਹਨ। ਕਰਜ਼ੇ, ਰੋਜ਼ਾਨਾ ਕੰਮ ਤੇ ਚੁਣੌਤੀਆਂ ਬਾਰੇ ਉਨ੍ਹਾਂ ਦਾ ਤਜਰਬਾ।
ਨਵੀ ਭੰਗੂ ਨੇ ‘ਮੁਹੱਬਤੀ ਰੁੱਤ’ ਦੇ ਛੜਿਆਂ ਵਾਲੇ ਮੁੱਦੇ, ਆਪਣੇ ਸਾਦੇ ਕਿਰਦਾਰ, ਪਿੰਡ ਵਿੱਚ ਸ਼ੂਟਿੰਗ ਅਤੇ ਮੁਹੱਬਤ ਤੇ ਰਿਸ਼ਤਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਰਾਮਪੁਰਾ ਫੂਲ ਦਾ ਸੁੱਖ ਸਿਕੰਦਰ ਮੁਹਾਲੀ-ਚੰਡੀਗੜ੍ਹ ਵਿੱਚ ਰਾਤਾਂ ਨੂੰ ਫੂਡ ਡਿਲੀਵਰੀ ਕਰਦਾ ਹੈ। ਪਰਿਵਾਰ, ਖ਼ਰਚਿਆਂ, ਮੁਸ਼ਕਲਾਂ ਅਤੇ ਨੌਜਵਾਨਾਂ ਲਈ ਉਸ ਦੀ ਗੱਲ।
ਪਲੱਸ ਟੂ ਦੀ ਵਿਦਿਆਰਥਣ ਸ਼ਿਵਰੰਜਨੀ ਅਤੇ ਉਸ ਦੇ ਪਿਤਾ ਮਨਮੰਦਰ ਸਿੰਘ ਨੇ ਪਰਿਵਾਰ, ਗਾਇਕੀ, ਸਮਾਜ ਦੀਆਂ ਗੱਲਾਂ ਅਤੇ ਪਿਓ-ਧੀ ਦੇ ਰਿਸ਼ਤੇ ਬਾਰੇ ਗੱਲ ਕੀਤੀ।
ਕੈਨੇਡਾ ਤੋਂ ਪਰਤੇ ਕੰਗ ਸਾਹਿਬ ਨੇ ਸਿਰਲੇਖ ਨਾਲ ਪੰਜਾਬ ਵਿੱਚ ਮੋਤੀਆਂ ਦੀ ਖੇਤੀ, ਪਹਿਲੀ ਫ਼ਸਲ, ਸਿਖਲਾਈ, ਮੰਡੀਕਰਨ ਅਤੇ ਚੁਣੌਤੀਆਂ ਬਾਰੇ ਗੱਲ ਕੀਤੀ।
1947 ਦੀ ਵੰਡ ਵੇਲੇ ਪਿਤਾ ਗੁਆਉਣ ਮਗਰੋਂ ਦਾਦੇ ਨਾਲ ਯੂਪੀ ਆਈ ਬੀਬੀ ਚਰਨਜੀਤ ਕੌਰ ਨੇ ਠੇਕੇ ਦੀ ਖੇਤੀ, ਮਾਂ ਦੀ ਮਿਹਨਤ ਅਤੇ ਪਰਿਵਾਰ ਦੇ ਸਫ਼ਰ ਨੂੰ ਯਾਦ ਕੀਤਾ।
ਕੈਗ 2026 ਰਿਪੋਰਟ ਅਨੁਸਾਰ ਪੰਜਾਬ ਦਾ ਵਧਦਾ ਕਰਜ਼ਾ, ਮਾਲੀਆ ਘਾਟਾ, ਮੁਫ਼ਤ ਸਹੂਲਤਾਂ, ਸਬਸਿਡੀਆਂ ਅਤੇ ਘੱਟ ਪੂੰਜੀਗਤ ਨਿਵੇਸ਼ ਸੂਬੇ ਦੀ ਆਰਥਿਕਤਾ ਲਈ ਵੱਡੀ ਚੁਣੌਤੀ ਬਣ ਰਹੇ ਹਨ।
ਫ਼ਤਹਿਵੀਰ ਤੋਂ ਨਿਰਵੈਰ ਤੱਕ ਬੋਰਵੈਲ ਹਾਦਸਿਆਂ ਨੇ ਸਮਾਜ ਨੂੰ ਵੱਡਾ ਸਬਕ ਦਿੱਤਾ ਹੈ। ਜਾਣੋ ਖੁੱਲ੍ਹੇ ਬੋਰਵੈਲਾਂ ਦੀ ਲਾਪਰਵਾਹੀ, ਬੱਚਿਆਂ ਦੀ ਸੁਰੱਖਿਆ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ।
ਕਾਪੀਰਾਈਟ © 2026 ਸਿਰਲੇਖ - Designed by Clousor
ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ