social 8 Oct 2025 1 min read 24 views
ਸ਼ਾਨਦਾਰ ਔਰਤਾਂ - "ਹੱਸੋ ਖੇਡੋ ਪੜ੍ਹੋ, ਸਫ਼ਲਤਾ ਦੀ ਪੌੜੀ ਚੜ੍ਹੋ । Raminder singh awla
ਹਰ ਮਹੀਨੇ ਔਰਤਾਂ ਨੂੰ ਖ਼ਾਸ ਮਹਿਸੂਸ ਕਰਵਾਉਣ ਵਾਸਤੇ ਰਾਮਿੰਦਰ ਸਿੰਘ ਆਵਲਾ ਦੀ ਰਹਿਨੁਮਾਈ ਹੇਠ ਹਰ ਮਹੀਨੇ ਸ਼ਾਨਦਾਰ ਔਰਤਾਂ ਮੁਹਿੰਮ ਚਲਦੀ ਹੈ ।

ਰਾਮਿੰਦਰ ਸਿੰਘ ਆਵਲਾ ਜੀ ਦੀ ਰਹਿਨੁਮਾਈ ਹੇਠ ਅਤੇ "ਸ਼ਾਨਦਾਰ ਔਰਤਾਂ" ਮੁਹਿੰਮ ਤਹਿਤ, ਫ਼ਾਜ਼ਿਲਕਾ - ਫ਼ਿਰੋਜ਼ਪੁਰ ਬੈਲਟ ਦਾ ਇਹ ਸਾਡਾ ਛੇਵਾਂ ਜਾਗਰੂਕ ਕੰਪੇਨ ਸੀ। ਇਸ ਵਾਰ ਮੈਡਮ "ਨਵਨੀਤ ਰੰਧੇਅ" ਜੀ ਦੇ ਨਾਲ ਅਸੀਂ PM ਸ਼੍ਰੀ ਸਰਕਾਰੀ ਮਾਡਲ ਸਕੂਲ ਚੱਕ ਮੋਚਨ ਵਾਲਾ ਅਤੇ ਨੈਸ਼ਨਲ ਡਿਗਰੀ ਕਾਲਜ ਫ਼ਾਜ਼ਿਲਕਾ ਵਿਖੇ "ਹੱਸੋ ਖੇਡੋ ਪੜ੍ਹੋ, ਸਫ਼ਲਤਾ ਦੀ ਪੌੜੀ ਚੜ੍ਹੋ" - Motivational ਲੈਕਚਰ ਕਰਵਾਏ ਗਏ। ਹਰ ਮਹੀਨੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਵਧੀਆ ਲੱਗਦਾ ਹੈ ਅਤੇ ਖ਼ਾਸ ਕਰ ਬੁਲਾਰੇ ਦੀ ਚੋਣ । ਕੋਸ਼ਿਸ਼ ਹੈ ਕਿ ਬੱਚਿਆਂ 'ਤੇ ਖ਼ਾਸ ਛਾਪ ਛੱਡੇ। ਸ਼ੁਕਰੀਆ
