ਸਾਰੇ ਲੇਖ
Business 15 Apr 2025 1 min read 818 views

ਕਾਰ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ?

ਕਾਰ ਹੋਣਾ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੋ ਗਿਆ ਹੈ , ਕਿਉਂਕਿ ਇਹ ਸਿਰਫ਼ ਆਵਾਜਾਈ ਦਾ ਸਾਧਨ ਨਹੀਂ, ਸਗੋਂ ਜੀਵਨ ਦੀ ਸੁਵਿਧਾ, ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜਾਣੋ ! ਕਾਰ ਖਰੀਦਣ ਸਮੇਂ...

Sirlekh Team

Updated 15 Jul 2026

ਸਾਂਝਾ ਕਰੋ:

fWATG
ਕਾਰ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ?

ਰਿਪੋਰਟ

ਸੁੱਖੀ ਮਘਾਣੀਆਂ

10 ਮਈ 2025

ਨਵੀਂ ਅਤੇ ਪੁਰਾਣੀ ਗੱਡੀ ਲੈਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ?

ਅਜੋਕਾ ਸਮਾਂ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ। ਹਰ ਇਨਸਾਨ ਗੱਡੀ ਲੈਣ ਦੀ ਦੌੜ ਵਿੱਚ ਸ਼ਾਮਿਲ ਹੈ । ਨਵੀਂ ਅਤੇ ਪੁਰਾਣੀ ਗੱਡੀ ਲੈਣ ਬਾਰੇ ਹਰ ਇਨਸਾਨ ਦੇ ਵੱਖੋ ਵੱਖਰੇ ਵਿਚਾਰ ਹਨ । ਕਿੰਗ ਮੋਟਰਜ਼ ਸੰਗਰੂਰ ਕਾਰ ਬਾਜ਼ਾਰ ਹੈ । ਜਿਸ ਨੂੰ ਮੱਖਣ ਸਿੰਘ ਪੂਨੀਆ ਪਿਛਲੇ ਕਈ ਸਾਲਾਂ ਤੋਂ ਚਲਾ ਰਹੇ ਹਨ ।

ਮੱਖਣ ਸਿੰਘ ਨੇ ਕਾਰ ਲੈਣ ਬਾਰੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ ਹੈ ," ਪੁਰਾਣੀ ਗੱਡੀ ਕਿਉਂ ਲੈਣੀ ਚਾਹੀਦੀ ਹੈ ।" ਇਸ ਬਾਰੇ ਮੱਖਣ ਸਿੰਘ ਨੇ ਦੱਸਿਆ , " ਜੇਕਰ ਤੁਸੀਂ ਕਿਸੇ ਤਸੱਲੀਬਖਸ਼ ਅਤੇ ਭਰੋਸੇਯੋਗ ਇਨਸਾਨ ਤੋਂ ਸਾਫ਼ ਸੁਥਰੀ ਚੰਗੇ ਇੰਜਣ ਵਾਲੀ ਗੱਡੀ ਖਰੀਦਦੇ ਹੋ ਤਾਂ ਤੁਹਾਡੇ ਲੱਖਾਂ ਰੁਪਏ ਬਚ ਸਕਦੇ ਹਨ । "

ਮੱਖਣ ਸਿੰਘ ਕਹਿੰਦਾ ਹੈ ਕਿ , " ਮੇਰੇ ਕੋਲ ਅਜਿਹੀਆਂ ਗੱਡੀਆਂ ਹਨ ਜਿਨ੍ਹਾਂ ਵਿਚੋਂ ਕਿਸੇ ਵੀ ਗੱਡੀ ਦਾ ਐਕਸੀਡੈਂਟ ਨਹੀਂ ਹੋਇਆ । ਕਿੰਗ ਮੋਟਰਸ ਅਜਿਹੀ ਗੱਡੀ ਖ੍ਰੀਦਦਾ ਹੀ ਨਹੀਂ ਜਿਸ ਨਾਲ ਖਰੀਦਦਾਰ ਨੂੰ ਕੋਈ ਵੀ ਨੁਕਸਾਨ ਝੱਲਣਾ ਪਵੇ ।"

ਕਿੰਗ ਮੋਟਰਜ਼ NOC 'ਤੇ ਡਾਊਨ ਪੇਮੈਂਟ ਭਰ ਕੇ ਵੀ ਗੱਡੀ ਦਿੰਦਾ ਹੈ । ਕਿਹੜੀ ਗੱਡੀ ਕਿਉਂ ਖਰੀਦਣੀ ਚਾਹੀਦੀ ਹੈ ਹੇਠਾਂ ਦਿੱਤੀ ਵੀਡੀਓ ਨੂੰ ਪੂਰਾ ਸੁਣਿਓ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ